Computer Science -> Solved Exercise ->
Class - 6th,
Lesson No. 7 (Input Devices)
ਪਾਠ - 7
ienpu`t XMqr
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
- ___________ ਦੀ ਵਰਤੋਂ ਕੰਪਿਊਟਰ ਵਿੱਚ ਤਸਵੀਰਾਂ ਦਾਖਲ ਕਰਨ ਕੀਤੀ ਜਾਂਦੀ ਹੈ।
|
---|
(ੳ) | ਹੈੱਡ ਫੋਨ | (ਅ) | ਵੈੱਬ ਕੈਮਰਾ | (ੲ) | ਸਪੀਕਰ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ਅ) ਵੈੱਬ ਕੈਮਰਾ |
---|
- ਬਾਰ ਕੋਡ ਰੀਡਰ ਵਿੱਚ _______ ਲੱਗਿਆ ਹੁੰਦਾ ਹੈ।
|
---|
(ੳ) | ਸੈਂਸਰ | (ਅ) | ਲਾਈਟ | (ੲ) | ਹੀਟ | (ਸ) | ਮੈਗਨੈਟਿਕ |
ਉੱਤਰ: (ੳ) ਸੈਂਸਰ |
---|
- _________ ਇੱਕ ਪੁਆਇੰਟਿੰਗ ਉਪਕਰਣ ਹੈ।
|
---|
(ੳ) | ਹੈੱਡਫੋਨ | (ਅ) | ਕੀੳ-ਬੋਰਡ | (ੲ) | ਮਾਊਸ | (ਸ) | ਵੈੱਬ ਕੈਮਰਾ |
ਉੱਤਰ: (ੲ) ਮਾਊਸ |
---|
- ________ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ।
|
---|
(ੳ) | ਪ੍ਰਿੰਟਰ | (ਅ) | ਸਕੈਨਰ | (ੲ) | ਸਪੀਕਰ | (ਸ) | ਮਾਊਸ |
ਉੱਤਰ: (ਅ) ਸਕੈਨਰ |
---|
- _________ ਕੀਅਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਉਣ ਲਈ ਕੀਤੀ ਜਾਂਦੀ ਹੈ।
|
---|
(ੳ) | ਐਰੋ | (ਅ) | ਸਪੈਸ਼ਲ | (ੲ) | ਫੰਕਸ਼ਨ | (ਸ) | ਨੂਮੈਰਿਕ |
ਉੱਤਰ: (ੳ) ਐਰੋ |
---|